ਆਸ਼ੀਸ਼ ਕੁਮਾਰ ਚੌਹਾਨ, ਮੈਨੇਜਿੰਗ ਡਾਇਰੈਕਟਰ, ਨੈਸ਼ਨਲ ਸਟਾਕ ਐਕਸਚੇਂਜ
ਮੁੱਖ ਫੋਕਸ ਮਹਿਲਾਵਾਂ, ਕਿਸਾਨਾਂ, ਨੌਜਵਾਨਾਂ ਅਤੇ ਗ਼ਰੀਬ ਲੋਕਾਂ 'ਤੇ ਸੀ। ਇਹ ਲੋਕਾਂ ਦੇ ਲਈ ਇੱਕ ਮਹਾਨ ਸਮਾਜਿਕ ਸੁਰੱਖਿਆ ਅਤੇ ਆਰਥਿਕ ਪਰਿਵਰਤਨ ਸੀ। ਕੁੱਲ ਮਿਲਾ ਕੇ ਵਿਨਿੰਗ ਫਾਰਮੂਲਾ; ਮੈਂ ਇਸ ਬਜਟ ਨੂੰ 10 ਵਿੱਚੋਂ 10 ਅੰਕ ਦੇਵਾਂਗਾ।