ਭਾਰਤੀ ਲੋਕਾਂ ਦੀ ਇਨੋਵੇਸ਼ਨ ਅਤੇ ਇਕਜੁੱਟਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਕੋਵਿਡ-19 ਟੀਕਿਆਂ ਦੀਆਂ 1 ਬਿਲੀਅਨ ਖੁਰਾਕਾਂ ਦੇਣ ਦੇ ਲਈ ਪ੍ਰਧਾਨ ਮੰਤਰੀ @narendramodi ਅਤੇ ਭਾਰਤ ਸਰਕਾਰ ਨੂੰ ਵਧਾਈਆਂ। ਮਾਲਦੀਵ ਦੇ ਕੋਵਿਡ-19 ਰਿਕਵਰੀ ਅਤੇ ਟੀਕਾਕਰਣ ਪ੍ਰਯਤਨਾਂ ਦਾ ਸਮਰਥਨ ਕਰਨ ਦੇ ਲਈ ਵੀ ਭਾਰਤ ਦਾ ਧੰਨਵਾਦ।