ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ਵਾਸ ਭਾਰਤੀ- ਅਮਰੀਕੀਆਂ ਦੀ ਅਣਗਿਣਤ ਸਫ਼ਲਤਾ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹੈ, ਉਹ ਕਹਿੰਦੇ ਹਨ, " ਉਨ੍ਹਾਂ ਨੇ ਲੋਕਤੰਤਰ ਅਤੇ ਉਦਯੋਗੀਕਰਨ ਨੂੰ ਗਲ਼ ਨਾਲ ਲਾ ਲਿਆ ਹੈ। "ਇਹ ਯਕੀਨੀ ਬਣਾਉਣ ਲਈ ਕਿ ਇਹ ਉੱਦਮਸ਼ੀਲਤਾ ਭਾਰਤ ‘ਚ ਸਫ਼ਲ ਹੋਵੇ, ਇਹ ਸਰਕਾਰ ਦੀ ਲਾਲ ਫੀਤਾਸ਼ਾਹੀ ਨੂੰ ਖ਼ਤਮ ਕਰ ਰਹੇ ਹਨ, ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ ਅਤੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕਿਆਂ ਦਾ ਵਿਸਤਾਰ ਕਰ ਰਹੇ ਹਨ।