ਉਦੈ ਕੋਟਕ, ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਅਤੇ ਡਾਇਰੈਕਟਰ
ਟਿਕਾਊ ਵਿੱਤੀ ਮਜ਼ਬੂਤੀ ਦੇ ਲਈ ਬਜਟ। ਮੱਧ ਵਰਗ ਦੇ ਲਈ ਟੈਕਸ ਵਿੱਚ ਛੂਟ ਨਾਲ ਖਪਤ ਵਿੱਚ ਮਦਦ ਮਿਲੇਗੀ। ਕਾਰੋਬਾਰੀ ਸੁਗਮਤਾ ਦੇ ਲਈ ਉਠਾਏ ਗਏ ਕਦਮਾਂ ਦਾ ਸੁਆਗਤ ਹੈ।