ਚੰਗੀ ਤਰ੍ਹਾਂ ਸੋਚਿਆ-ਸਮਝਿਆ ਬਜਟ। ਵਿੱਤੀ ਅਨੁਸ਼ਾਸਨ ਬਣਾਈ ਰੱਖਿਆ ਗਿਆ। ਰੋਜ਼ਗਾਰ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (MSMEs) 'ਤੇ ਸਹੀ ਧਿਆਨ ਦਿੱਤਾ ਗਿਆ। ਪੂੰਜੀਗਤ ਲਾਭ ਟੈਕਸ ਨੂੰ ਸਰਲ ਬਣਾਇਆ ਗਿਆ ਹੈ, ਜੋ ਰੈਵੇਨਿਊ ਦੇ ਪੱਖ ਵਿੱਚ ਹੈ। ਹਾਈ ਡੈਰਿਵੇਟਿਵ ਵੌਲਿਊਮ ਦੇ ਲਈ ਐੱਸਟੀਟੀ (STT) ਵਿੱਚ ਵਾਧਾ ਜ਼ਰੂਰੀ ਹੈ। ਬੱਚਤਕਰਤਾ ਤੋਂ ਨਿਵੇਸ਼ਕ ਵੱਲ ਪੈਰਾਡਾਇਮ ਸ਼ਿਫਟ ਜਾਰੀ ਹੈ।