'ਮਨ ਕੀ ਬਾਤ' ਨੇ ਸਵੱਛ ਭਾਰਤ, ਬੇਟੀ ਬਚਾਓ-ਬੇਟੀ ਪੜ੍ਹਾਓ ਜਿਹੀਆਂ ਸਰਕਾਰ ਦੀਆਂ ਪ੍ਰਮੁੱਖ ਪਹਿਲਾਂ ਨੂੰ ਇੱਕ ਬੜੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਨੂੰ ਜਨ ਅੰਦੋਲਨਾਂ ਵਿੱਚ ਬਦਲ ਦਿੱਤਾ। ਕੋਵਿਡ ਮਹਾਮਾਰੀ ਦੇ ਦੌਰਾਨ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ ਰਾਸ਼ਟਰ ਦੇ ਲਈ ‘ਸਕਾਰਾਤਮਕਤਾ ਦਾ ਪ੍ਰਕਾਸ਼ ਥੰਮ੍ਹ’ ਸੀ।