ਉਰਸੁਲਾ ਵੌਨ ਡੇਰ ਲੇਯੇਨ, ਪ੍ਰੈਜ਼ੀਡੈਂਟ, ਯੂਰਪੀਅਨ ਕਮਿਸ਼ਨ
ਭਾਰਤ ਨੇ ਆਪਣੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਰੋਲ ਆਊਟ ਕਰਨ ਵਿੱਚ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ। ਉਹ ਉੱਭਰਦੀਆਂ ਅਰਥਵਿਵਸਥਾਵਾਂ ਦੇ ਲਈ ਇੱਕ ਅਸਲ ਬੂਸਟਰ ਹੋ ਸਕਦੇ ਹਨ।