ਉਰਸੁਲਾ ਵੌਨ ਡੇਰ ਲੇਯੇਨ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ
ਅਸੀਂ ਇਹ ਕਰਕੇ ਦਿਖਾਇਆ। ਅਸੀਂ ਮਦਰ ਆਫ਼ ਆਲ ਡੀਲਸ ਨੂੰ ਸੰਪਨੰ ਕਰ ਲਿਆ ਹੈ। ਅਸੀਂ 2 ਅਰਬ ਲੋਕਾਂ ਦਾ ਬਜ਼ਾਰ ਬਣਾ ਰਹੇ ਹਾਂ। ਇਹ ਦੋ ਦਿੱਗਜਾਂ ਦੀ ਕਹਾਣੀ ਹੈ - ਦੁਨੀਆ ਦੀਆਂ ਦੂਜੀ ਅਤੇ ਚੌਥੀ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ। ਦੋ ਦਿੱਗਜ ਜਿਨ੍ਹਾਂ ਨੇ ਸੱਚੀ ਜਿੱਤ-ਜਿੱਤ ਵਾਲੀ ਸਾਂਝੇਦਾਰੀ ਚੁਣੀ। ਇਹ ਇੱਕ ਮਜ਼ਬੂਤ ਸੰਦੇਸ਼ ਹੈ ਕਿ ਆਲਮੀ ਚੁਣੌਤੀਆਂ ਦਾ ਸਭ ਤੋਂ ਵਧੀਆ ਜਵਾਬ ਸਹਿਯੋਗ ਹੈ।