ਉੱਨੀ ਮੁਕੁੰਦਨ, ਅਭਿਨੇਤਾ
ਇਹ ਇਸ ਅਕਾਊਂਟ ਦੀ ਸਭ ਤੋਂ ਰੋਮਾਂਚਕ ਪੋਸਟ ਹੈ! ਧੰਨਵਾਦ ਸਰ, 14 ਸਾਲ ਦੀ ਉਮਰ ਵਿੱਚ ਤੁਹਾਨੂੰ ਦੂਰੋਂ ਦੇਖਣ ਅਤੇ ਹੁਣ ਆਖਰਕਾਰ ਤੁਹਾਨੂੰ ਮਿਲਣ ਦੇ ਬਾਅਦ, ਮੈਂ ਹੁਣ ਤੱਕ ਮੰਤਰਮੁਗਧ ਹਾਂ! ਮੰਚ 'ਤੇ ਤੁਹਾਡੇ "ਕੇਮ ਛੋ ਭੈਲਾ" ਨੇ ਸੱਚਮੁੱਚ ਮੈਨੂੰ ਅਪਾਰ ਆਨੰਦ ਨਾਲ ਭਰ ਦਿੱਤਾ! ਇਹ ਇੱਕ ਬੜਾ ਸੁਪਨਾ ਸੀ ਕਿ ਮੈਂ ਤੁਹਾਨੂੰ ਮਿਲਣਾ ਹੈ ਅਤੇ ਤੁਹਾਡੇ ਨਾਲ ਗੁਜਰਾਤੀ ਵਿੱਚ ਗੱਲ ਕਰਨੀ ਹੈ! ਇਹ ਸੁਪਨਾ ਸੱਚ ਹੋਇਆ ਅਤੇ ਸ਼ਾਨਦਾਰ ਤਰੀਕੇ ਨਾਲ ਹੋਇਆ! ਤੁਹਾਡੇ 45 ਮਿੰਟ ਦਾ ਸਮਾਂ, ਮੇਰੇ ਜੀਵਨ ਦੇ ਸਭ ਤੋਂ ਚੰਗੇ 45 ਮਿੰਟ ਹਨ! ਮੈਂ ਤੁਹਾਡੇ ਦੁਆਰਾ ਕਹੇ ਗਏ ਇੱਕ-ਇੱਕ ਸ਼ਬਦ ਨੂੰ ਹਮੇਸ਼ਾ ਯਾਦ ਰੱਖਾਂਗਾ... ਤੁਹਾਡੀ ਹਰ ਸਲਾਹ ਨੂੰ ਅਮਲ ਵਿੱਚ ਲਿਆਵਾਂਗਾ ਅਤੇ ਪਾਲਨ ਕਰਾਂਗਾ! ਆਵਧਾ ਰੇਹਜੋ ਸਰ, ਜੈ ਸ਼੍ਰੀ ਕ੍ਰਿਸ਼ਨ।