ਏਕਤਾ ਕਪੂਰ, ਫਿਲਮ ਨਿਰਮਾਤਾ
ਮੈਨੂੰ ਲਗਦਾ ਹੈ ਕਿ ਇਹ ਸਰਕਾਰੀ ਪਹਿਲ (WAVES), ਇਹ ਪ੍ਰਧਾਨ ਮੰਤਰੀ ਦੀ ਪਹਿਲ, ਮੈਂ ਆਪਣੇ ਵਰ੍ਹਿਆਂ ਦੇ ਅਨੁਭਵ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਰਚਨਾਤਮਕਤਾ ਨੂੰ ਵਿਕਸਿਤ ਕਰਨ, ਉਸ ਦਾ ਵਿਸਤਾਰ ਕਰਨ ਅਤੇ ਉਸ ਦਾ ਦੋਹਨ ਕਰਨ ਵੱਲ ਇੰਨਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਇਹ ਇੱਕ ਬਹੁਤ ਹੀ ਸ਼ਾਨਦਾਰ ਪਹਿਲ ਹੈ, ਅਤੇ ਇਸ ਦਾ ਪ੍ਰਭਾਵ ਸਾਲ ਦਰ ਸਾਲ ਦੇਖਿਆ ਜਾਵੇਗਾ।