ਐਂਡ੍ਰਿਊ ਹੋਲਨੈੱਸ, ਪ੍ਰਧਾਨ ਮੰਤਰੀ, ਜਮਾਇਕਾ
ਭਾਰਤ ਚੋਣਾਂ ਵਿੱਚ ਉਨ੍ਹਾਂ ਦੀ ਸ਼ਾਨਦਾਰ ਜਿੱਤ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈਆਂ। ਭਾਰਤੀ ਲੋਕਾਂ ਦੀ ਖੁਸ਼ਹਾਲੀ ਪ੍ਰਤੀ ਤੁਹਾਡੀ ਪ੍ਰੇਰਿਤ ਲੀਡਰਸ਼ਿਪ ਅਤੇ ਸਮਰਪਣ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ।