ਆਸਟ੍ਰੇਲੀਆ ਨੂੰ ਭਾਰਤ ਦੇ ਨਾਲ ਇਤਨੀ ਗਹਿਰੀ ਦੋਸਤੀ 'ਤੇ ਮਾਣ ਹੈ, ਅਤੇ ਅਸੀਂ ਆਸਟ੍ਰੇਲੀਆ ਵਿੱਚ ਭਾਰਤੀ ਸਮੁਦਾਇ ਦੇ ਸ਼ਾਨਦਾਰ ਯੋਗਦਾਨ ਦੇ ਲਈ ਹਰ ਦਿਨ ਆਭਾਰੀ ਹਾਂ... ਪ੍ਰਧਾਨ ਮੰਤਰੀ ਜੀ, ਮੈਂ ਜਲਦੀ ਹੀ ਤੁਹਾਨੂੰ ਮਿਲਣ ਅਤੇ ਦੋਸਤੀ ਅਤੇ ਪ੍ਰਗਤੀ ਦੇ ਕਈ ਹੋਰ ਵਰ੍ਹਿਆਂ ਦੀ ਕਾਮਨਾ ਕਰਦਾ ਹਾਂ।