ਐਲਨ ਐੱਮ. ਚੈਸਟਨੇਟ, ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ
ਸੇਂਟ ਲੂਸੀਆ ਦੀ ਸਰਕਾਰ ਅਤੇ ਲੋਕਾਂ ਦੀ ਤਰਫੋਂ, ਮੈਂ ਸਾਡੇ ਕੋਵਿਡ-19 ਰਿਸਪਾਂਸ ਵਿੱਚ ਸਹਾਇਤਾ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤ ਦੀ ਸਰਕਾਰ ਅਤੇ ਲੋਕਾਂ ਦੇ ਪ੍ਰਤੀ ਆਪਣੀ ਕ੍ਰਿਤੱਗਤਾ ਤੇ ਧੰਨਵਾਦ ਵਿਅਕਤ ਕਰਦਾ ਹਾਂ। ਭਾਰਤ ਨੇ ਸੇਂਟ ਲੂਸੀਆ ਨੂੰ ਭਾਰਤ-ਯੂਐੱਨਡੀਪੀ ਫੰਡ ਦੇ ਤਹਿਤ ਬੜੀ ਮਾਤਰਾ ਵਿੱਚ ਮੈਡੀਕਲ ਸਪਲਾਈ ਅਤੇ 1 ਮਿਲੀਅਨ ਅਮਰੀਕੀ ਡਾਲਰ ਦਾ ਅਨੁਦਾਨ ਦਿੱਤਾ ਹੈ।