ਐਲਨ ਮਸਕ, ਟੇਸਲਾ ਮੋਟਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
ਦੁਨੀਆ ਦੀਆਂ ਸਭ ਤੋਂ ਬੜੀਆਂ ਲੋਕਤੰਤਰੀ ਚੋਣਾਂ ਵਿੱਚ ਜਿੱਤ ‘ਤੇ ਨਰੇਂਦਰ ਮੋਦੀ ਨੂੰ ਵਧਾਈਆਂ! ਮੇਰੀਆਂ ਕੰਪਨੀਆਂ ਨੂੰ ਭਾਰਤ ਵਿੱਚ ਰੋਮਾਂਚਕ ਕਾਰਜ ਕਰਨ ਦੀ ਉਤਸੁਕਤਾ ਹੈ।