ਐੱਚ.ਡੀ. ਕੁਮਾਰਸਵਾਮੀ – ਕੇਂਦਰੀ ਭਾਰੀ ਉਦਯੋਗ ਅਤੇ ਇਸਪਾਤ ਮੰਤਰੀ
ਵਿੱਤ ਮੰਤਰੀ ਸ਼੍ਰੀਮਤੀ @nsitharamanavaru ਦੁਆਰਾ ਪੇਸ਼ ਕੀਤਾ ਗਿਆ ਬਜਟ ਪ੍ਰਧਾਨ ਮੰਤਰੀ @narendramodi ਜੀ ਦੀ ਮੱਧ ਵਰਗ ਨੂੰ ਸਸ਼ਕਤ ਬਣਾਉਣ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ! ਇਨਫ੍ਰਾ, ਹਾਊਸਿੰਗ ਅਤੇ ਟੈਕਸ ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰਨਾ ਲੱਖਾਂ ਲੋਕਾਂ ਦੇ ਲਈ ਵਿੱਤੀ ਸੁਰੱਖਿਆ ਅਤੇ ਵਿਕਾਸ ਦੇ ਮੌਕੇ ਸੁਨਿਸ਼ਚਿਤ ਕਰਦਾ ਹੈ। #ViksitBharat ਦੇ ਲਈ ਇੱਕ ਰੋਡਮੈਪ! #Budget2024 #viksitbharatbudget2025 @PMOIndia