ਐੱਨ. ਚੰਦਰਬਾਬੂ ਨਾਇਡੂ, ਮੁੱਖ ਮੰਤਰੀ, ਆਂਧਰ ਪ੍ਰਦੇਸ਼
ਮੋਦੀ ਜੀ ਇੱਕ ਵਿਲੱਖਣ ਨੇਤਾ ਹਨ ਜੋ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ। ਮੈਨੂੰ ਕੋਈ ਸ਼ੱਕ ਨਹੀਂ ਹੈ। 21ਵੀਂ ਸਦੀ ਮੋਦੀ ਜੀ ਦੀ ਹੈ। ਉਹ ਸਹੀ ਸਮੇਂ 'ਤੇ, ਸਹੀ ਜਗ੍ਹਾ 'ਤੇ ਸਹੀ ਨੇਤਾ ਹਨ। ਦੇਸ਼ ਬਹੁਤ ਖੁਸ਼ਕਿਸਮਤ ਹੈ ਕਿ ਉਸ ਦੇ ਕੋਲ ਨਰੇਂਦਰ ਮੋਦੀ ਜੀ ਜਿਹਾ ਨੇਤਾ ਹੈ। ਅਸੀਂ ਇਸ ਬਾਰੇ ਬਹੁਤ ਖੁਸ਼ ਹਾਂ।