ਐੱਨ ਚੰਦਰਸ਼ੇਖਰਨ, ਚੇਅਰਮੈਨ, ਟਾਟਾ ਸੰਨਸ
ਭਾਰਤ ਇੱਕ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਨਾ ਕੇਵਲ ਦੇਸ਼ ਦਾ ਆਰਥਿਕ ਬਲਕਿ ਚਹੁੰਮੁਖੀ ਵਿਕਾਸ ਵੀ ਹੋਵੇਗਾ।