ਐੱਮ ਐੱਸ  ਸਵਾਮੀਨਾਥਨ , ਖੇਤੀਬਾੜੀ ਵਿਗਿਆਨੀ
ਮੋਦੀ ਸਰਕਾਰ ਨੇ ਕਿਸਾਨ ਕਮਿਸ਼ਨ ਦੀਆਂ ਕਈ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਹੈ। ਇਸ 'ਚ ਉੱਨਤ ਬੀਜ, ਭੂਮੀ ਸਿਹਤ ਕਾਰਡ , ਬਿਹਤਰ ਬੀਮਾ ਅਤੇ ਸਿੰਚਾਈ ਖੇਤਰ 'ਚ ਵਾਧੇ 'ਤੇ ਕਿਸਾਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਹੈ ਅਤੇ ਖੇਤੀ ਮੰਤਰਾਲੇ ਦੀ ਜ਼ਿੰਮੇਦਾਰੀ 'ਚ ਜੋੜੇ ਗਏ ਕਿਸਾਨ ਭਲਾਈ 'ਤੇ ਵੀ ਕੰਮ ਕੀਤਾ ਹੈ ...50 % ਖੇਤੀ ਕਾਰਜਾਂ 'ਚ ਪੇਂਡੂ ਔਰਤਾਂ ਦਾ ਯੋਗਦਾਨ ਹੈ। ਖੇਤੀ ਯੂਨੀਵਰਸਿਟੀਆਂ ਅਤੇ ਨਿਜੀ ਖੇਤਰ ਰਾਹੀਂ ਉਨ੍ਹਾਂ ਦੇ ਬਜ਼ਾਰ ਅਤੇ ਵਿਕਰੀ ਸਬੰਧੀ ਹੁਨਰ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ।