ਐੱਮ. ਪੋਨੂਸਵਾਮੀ, ਕੋ-ਚੇਅਰਮੈਨ, ਸੀਆਈਆਈ ਨੈਸ਼ਨਲ ਐੱਮਐੱਸਐੱਮਈ ਕੌਂਸਲ
ਸਰਕਾਰ ਦਾ ਅਸਾਨ ਨਿਰਯਾਤ ਰਿਣ, ਸੀਮਾ ਪਾਰ ਸਮਰਥਨ ਅਤੇ ਐੱਮਐੱਸਐੱਮਈ ਸਮਰਥਨ 'ਤੇ ਧਿਆਨ ਕੇਂਦ੍ਰਿਤ ਕਰਨਾ ਭਾਰਤ ਦੀ ਆਲਮੀ ਵਪਾਰ ਸਥਿਤੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਹੈ।