ਐੱਸ.ਪੀ. ਕੋਚਰ, ਡਾਇਰੈਕਟਰ ਜਨਰਲ, COAI
ਅੰਤ੍ਰਿਮ ਬਜਟ ਨੇ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਨਿਰੰਤਰ ਵਿਕਾਸ, ਉਤਪਾਦਕਤਾ ਵਿੱਚ ਸੁਧਾਰ ਅਤੇ ਸਕਿੱਲਿੰਗ ਅਤੇ ਰੀ-ਸਕਿੱਲਿੰਗ 'ਤੇ ਧਿਆਨ ਦੇਣ ਦੇ ਨਾਲ ਅਵਸਰ ਪੈਦਾ ਕਰਨ ਦੀ ਪ੍ਰਤੀਬੱਧਤਾ 'ਤੇ ਫਿਰ ਤੋਂ ਜ਼ੋਰ ਦਿੱਤਾ ਹੈ।