ਓਈਸੀਡੀ (OECD) ਦੇ ਮੁੱਖ ਅਰਥਸ਼ਾਸਤਰੀ ਅਲਵਾਰੋ ਐੱਸ. ਪਰੇਰਾ
ਦੁਨੀਆ ਦਾ ਭਵਿੱਖ ਭਾਰਤ ਵਿੱਚ ਹੈ। ਮੈਨੂੰ ਇਸ ਬਾਰੇ ਕੋਈ ਸੰਦੇਹ ਨਹੀਂ ਹੈ। ਭਾਰਤ ਇੱਕ ਉੱਭਰਦੀ ਆਰਥਿਕ ਸ਼ਕਤੀ ਅਤੇ ਇੱਕ ਪ੍ਰਮੁੱਖ ਆਲਮੀ ਸ਼ਕਤੀ ਹੈ। ਜਦੋਂ ਤੱਕ ਇਹ ਰਿਫਾਰਮ ਜਾਰੀ ਰੱਖਦਾ ਹੈ ਅਤੇ ਐਜੂਕੇਸ਼ਨ ਤੇ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਕਰਦਾ ਹੈ, ਮੈਨੂੰ ਇਮਾਨਦਾਰੀ ਨਾਲ ਲਗਦਾ ਹੈ ਕਿ ਭਾਰਤ ਅਗਲੀ ਬੜੀ ਸ਼ਕਤੀ ਹੈ। ਇਹ ਦੇਸ਼ ਵਿੱਚ ਵਾਇਬ੍ਰੈਂਸੀ, ਇਨੋਵੇਸ਼ਨ ਅਤੇ ਉੱਦਮਤਾ ਦੇ ਨਿਰਮਾਣ ਕਾਰਨ ਵੀ ਸੰਭਵ ਹੈ।