ਓਜਸ ਦਿਓਤਲੇ, ਖਿਡਾਰੀ
ਖੇਲੋ ਇੰਡੀਆ ਖੇਡਾਂ ਨਵੀਂ ਪ੍ਰਤਿਭਾ ਨੂੰ ਲੱਭਣ ਦੇ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ‘ਚ ਉੱਭਰੀਆਂ ਹਨ, ਅਤੇ ਇਹ ਛੁਪੇ ਹੋਏ ਰਤਨ ਹੁਣ ਸਾਡੀ ਮੈਡਲ ਸੂਚੀ ਵਿੱਚ ਯੋਗਦਾਨ ਪਾ ਰਹੇ ਹਨ। ਪਹਿਲਾਂ ਸਾਡੇ ਕੋਲ ਇਨਫ੍ਰਾਸਟ੍ਰਕਚਰ ਦੀ ਘਾਟ ਸੀ, ਹੁਣ ਇਹ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਹੈ! ਪ੍ਰਧਾਨ ਮੰਤਰੀ ਮੋਦੀ ਤੋਂ ਸਾਨੂੰ ਜੋ ਪ੍ਰੇਰਣਾ ਮਿਲਦੀ ਹੈ, ਉਹ ਸਾਰੇ ਨੌਜਵਾਨਾਂ ਲਈ ਸਚਮੁਚ ਪ੍ਰੇਰਣਾਦਾਇਕ ਹੈ।