ਜੀ.ਐੱਸ.ਟੀ. ਇੱਕ ਵੱਡਾ ਪਰਿਵਰਤਨਕਾਰੀ ਟੈਕਸ ਸੁਧਾਰ ਹੈ ਜਿਸ ਕਰਕੇ ਭਾਰਤ ਨੂੰ 'ਇੱਕ ਬਜ਼ਾਰ' ਬਣਾਉਣ, ਪ੍ਰਕਿਰਿਆਵਾਂ ਨੂੰ ਅਸਾਨ ਬਣਾਉਣ, ਈਜ ਆਵ੍ ਡੂਇੰਗ ਬਿਜ਼ਨਸ ਨੂੰ ਬਿਹਤਰ ਕਰਨ ਅਤੇ ਸਮਾਵੇਸ਼ੀ ਵਿਕਾਸ ਵਿੱਚ ਮਦਦ ਮਿਲੇਗੀ।