@narendramodi ਅਤੇ ਬੀਜੇਪੀ ਨੂੰ ਵਧਾਈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਲ ਕੰਮ ਕਰਨ, ਸਾਂਝੀ ਸਮਰਿੱਧੀ ਅਤੇ ਸੁਰੱਖਿਆ ਵਿੱਚ ਵਾਧੇ ਦੀ ਉਮੀਦ ਹੈ।