ਕਰਨ ਜੌਹਰ, ਡਾਇਰੈਕਟਰ ਅਤੇ ਫਿਲਮ ਨਿਰਮਾਤਾ
ਉਦਾਹਰਣ ਦੇ ਨਾਲ ਅਗਵਾਈ ਕਰਨ ਅਤੇ ਬਿਹਤਰ ਭਵਿੱਖ ਦੇ ਲਈ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ। ਤੁਹਾਡੀ ਅਗਵਾਈ ਵਿੱਚ ਸਾਰੇ ਭਾਰਤੀਆਂ ਦੇ ਲਈ ਸਨਮਾਨ ਦਾ ਪਲ ਅਤੇ ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ’ ਦੀ ਕਾਮਨਾ।