ਗਲੋਬਲ ਗ੍ਰਾਫਿਕਸ ਅਤੇ ਡਿਜ਼ਾਈਨ ਕੰਪਨੀ ਕੈਨਵਾ ਦੇ ਲਈ ਭਾਰਤ ਸਭ ਤੋਂ ਤੇਜ਼ੀ ਨਾਲ ਵਧਦੇ ਬਜ਼ਾਰਾਂ ਵਿੱਚੋਂ ਇੱਕ ਹੈ ਅਤੇ ਕੰਪਨੀ ਇਸ ਖੇਤਰ ਵਿੱਚ ਭਾਰੀ ਨਿਵੇਸ਼ ਜਾਰੀ ਰੱਖੇਗੀ।