ਕਾਕੂ ਨਖਾਤੇ, ਪ੍ਰੈਜ਼ੀਡੈਂਟ ਅਤੇ ਇੰਡੀਆ ਕੰਟ੍ਰੀ ਐਗਜ਼ੀਕਿਊਟਿਵ, ਬੈਂਕ ਆਵ੍ ਅਮੈਰਿਕਾ
ਬਜਟ ਵਿੱਤੀ ਤੌਰ 'ਤੇ ਵਿਵੇਕਪੂਰਨ, ਸਮਾਵੇਸ਼ੀ, ਵਿਕਾਸ-ਮੁਖੀ ਹੈ, ਜੋ ਰੋਜ਼ਗਾਰ ਸਿਰਜਣਾ, ਮਹਿਲਾਵਾਂ ਦੇ ਸਸ਼ਕਤੀਕਰਣ ਅਤੇ ਮੈਨੂਫੈਕਚਰਿੰਗ ਅਤੇ ਖੇਤੀਬਾੜੀ ਖੇਤਰਾਂ ਨੂੰ ਸਮਰਥਨ ਦੇਣ 'ਤੇ ਕੇਂਦ੍ਰਿਤ ਹੈ।