ਸ਼ੁਰੂਆਤ ਤੋਂ ਹੀ, ਭਾਰਤ ਇੱਕ ਭਰੋਸੇਯੋਗ ਭਾਗੀਦਾਰ ਸੀ ਜਿਸ ਦੀ ਸਹਾਇਤਾ ਸਾਡੀ ਮਹਾਮਾਰੀ ਪ੍ਰਤੀਕਿਰਿਆ ਦੇ ਲਈ ਮਹੱਤਵਪੂਰਨ ਸੀ। ਭਾਰਤ ਨੇ ਇੱਕ ਸੰਪੂਰਨ ਅਤੇ ਬਾਹਰੀ ਦਿਖਣ ਵਾਲੀ ਵੈਕਸੀਨ ਕੂਟਨੀਤੀ ਰਣਨੀਤੀ ਅਪਣਾਈ। ਜਮੈਕਾ ਭਾਰਤ ਤੋਂ ਆਪਣਾ ਪਹਿਲਾ ਜੀਵਨ-ਰੱਖਿਅਕ ਟੀਕਾ ਪ੍ਰਾਪਤ ਕਰਨ ਵਿੱਚ ਸਫ਼ਲ ਰਿਹਾ।