ਇੱਕ ਆਮ ਪਰਿਵਾਰ ਦਾ ਬੱਚਾ ਭੀ ਹੁਣ ਵਿਭਿੰਨ ਸਰਕਾਰੀ ਸਕੀਮਾਂ ਦੇ ਜ਼ਰੀਏ ਸ਼ਾਨਦਾਰ ਅਵਸਰਾਂ ਤੱਕ ਪਹੁੰਚ ਕਰਨ ਅਤੇ ਖੇਡਾਂ ਵਿੱਚ ਆਪਣਾ ਕਰੀਅਰ ਬਣਾਉਣ ਦਾ ਸੁਪਨਾ ਦੇਖ ਸਕਦਾ ਹੈ। ਅਸੀਂ ਜਿੰਨੇ ਭੀ ਮੈਡਲ ਜਿੱਤੇ ਹਨ, ਉਹ ਸਰਕਾਰ ਦੇ ਅਣਥੱਕ ਪ੍ਰਯਤਨਾਂ ਦਾ ਪ੍ਰਮਾਣ ਹਨ।