ਕਿਰਨ ਬਿਸ਼ਨੋਈ, ਭਾਰਤੀ ਪਹਿਲਵਾਨ
ਸਾਨੂੰ ਕੋਈ ਡਰ ਨਹੀਂ, ਚਾਹੇ ਉਹ ਚੀਨ ਹੋਵੇ ਜਾਂ ਜਪਾਨ ਕਿਉਂਕਿ ਅਸੀਂ ਮੰਨਦੇ ਹਾਂ ਕਿ ਭਾਰਤੀ ਹੋਰਾਂ ਦੇ ਬਰਾਬਰ ਹਨ। ਪ੍ਰਧਾਨ ਮੰਤਰੀ ਮੋਦੀ ਸਦਕਾ, ਸਾਨੂੰ ਅਟੁੱਟ ਸਮਰਥਨ ਅਤੇ ਪ੍ਰੇਰਣਾ ਮਿਲਦੀ ਹੈ। ਸਾਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਅਤੇ ਸਾਡੀਆਂ ਸਾਰੀਆਂ ਜ਼ਰੂਰਤਾਣ ਪੂਰੀਆਂ ਹੁੰਦੀਆਂ ਹਨ।