ਰਿਸਰਚ ਅਤੇ ਇਨੋਵੇਸ਼ਨ, ਵਿਸ਼ੇਸ਼ ਤੌਰ 'ਤੇ ਐਗਰੀਟੈੱਕ ਅਤੇ ਇੰਡਸਟ੍ਰੀਅਲ ਰਿਸਰਚ 'ਤੇ ਸਰਕਾਰ ਦਾ ਧਿਆਨ ਇੱਕ ਸੁਆਗਤਯੋਗ ਕਦਮ ਹੈ। ਇੱਕ ਲੱਖ ਕਰੋੜ ਰੁਪਏ ਦੇ ਵਿੱਤੀ ਪੂਲ ਦੀ ਐਲੋਕੇਸ਼ਨ ਕਮਰਸ਼ੀਅਲ ਪੱਧਰ 'ਤੇ ਪ੍ਰਾਈਵੇਟ ਸੈਕਟਰ ਦੁਆਰਾ ਸੰਚਾਲਿਤ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਵੇਗੀ।