ਕਿਰਨ ਮਜ਼ੂਮਦਾਰ-ਸ਼ਾਅ, ਫਾਊਂਡਰ ਬਾਇਓਕੋਨ ਲਿਮਿਟਿਡ, ਬਾਇਓਟੈਕਨੋਲੋਜੀ ਦਿੱਗਜ
ਬਜਟ ਵਿੱਚ ਨਿਰੰਤਰ ਆਰਥਿਕ ਵਿਕਾਸ ਦੇ ਲਈ ਇੱਕ ਵਿਆਪਕ ਰੋਡਮੈਪ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਜੋ ਭਾਰਤ ਨੂੰ 2047 ਤੱਕ ਵਿਕਸਿਤ ਅਰਥਵਿਵਸਥਾ ਦਾ ਦਰਜਾ ਹਾਸਲ ਕਰਨ ਦੇ ਸਮਰੱਥ ਬਣਾਵੇਗੀ। ਰਿਸਰਚ ਅਤੇ ਇਨੋਵੇਸ਼ਨ, ਬਾਇਓ ਮੈਨੂਫੈਕਚਰਿੰਗ ‘ਤੇ ਸਰਕਾਰ ਦਾ ਜ਼ੋਰ ਮਜ਼ਬੂਤ ਇਨਫ੍ਰਾਸਟ੍ਰਕਚਰ ਦਾ ਡਿਵੈਲਪਮੈਂਟ ਅਤੇ ਟੈਕਨੋਲੋਜੀ-ਸੰਚਾਲਿਤ ਡਿਜੀਟਲ ਟ੍ਰਾਂਸਫਾਰਮੇਸ਼ਨ ਭਾਰਤ ਦੇ ਲਈ ਖ਼ਾਹਿਸ਼ੀ ਲੇਕਿਨ ਜਨ-ਕੇਂਦ੍ਰਿਤ, ਸਮਾਵੇਸ਼ੀ ਵਿਕਾਸ ਪ੍ਰਦਾਨ ਕਰਨ ਦੇ ਲਈ ਸ਼ੁਭ ਸੰਕੇਤ ਹਨ।