ਕਿਰਨ ਮਜ਼ੂਮਦਾਰ ਸ਼ਾਅ, ਬਾਇਓਕੌਨ (Biocon) ਦੇ ਐਗਜ਼ੀਕਿਊਟਿਵ ਚੇਅਰਪਰਸਨ
ਅੱਜ, ਜੀ20 ਦੇ ਪ੍ਰੈਜ਼ੀਡੈਂਟ ਦੇ ਰੂਪ ‘ਚ, ਭਾਰਤ ਨੇ ਪੂਰੀ ਦੁਨੀਆ ਨੂੰ, ਆਲਮੀ ਵਿਸ਼ਵਾਸ ਦੀ ਕਮੀ ਨੂੰ ਭਰੋਸੇ ਅਤੇ ਵਿਸ਼ਵਾਸ ਵਿੱਚ ਬਦਲਣ ਦੇ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਇਹ ਸਮਾਂ ਸਾਡੇ ਲਈ ਇਕੱਠਿਆਂ ਚਲਣ ਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ20 ਸਮਿਟ ਦੇ ਦੌਰਾਨ ‘ਵੰਨ ਅਰਥ’ ਦਾ ਸੱਦਾ ਦਿੱਤਾ।