ਕਿਰੇਨ ਰਿਜਿਜੂ – ਸੰਸਦੀ ਮਾਮਲੇ ਅਤੇ ਘੱਟਗਿਣਤੀ ਮਾਮਲੇ ਮੰਤਰੀ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੇ ਦ੍ਰਿਸ਼ਟੀਕੋਣ ਦੇ ਲਈ ਧੰਨਵਾਦ, 12 ਲੱਖ ਰੁਪਏ ਤੱਕ ਕੋਈ ਇਨਕਮ ਟੈਕਸ ਨਹੀਂ - ਹਰੇਕ ਭਾਰਤੀ ਦੇ ਲਈ ਸਮ੍ਰਿੱਧ ਭਵਿੱਖ ਵੱਲ ਇੱਕ ਕਦਮ। @nsitharaman #ViksitBharatBudget2025