ਵਿਕਸਿਤ ਭਾਰਤ 2047 ਦਾ ਵਿਜ਼ਨ; ਮਜ਼ਬੂਤ ਨੀਤੀਆਂ, ਪ੍ਰੇਰਕ ਲੀਡਰਸ਼ਿਪ ਅਤੇ ਡਿਜੀਟਲ, ਫਿਜ਼ਿਕਲ, ਸੋਸ਼ਲ ਇਨਫ੍ਰਾਸਟ੍ਰਕਚਰ ਪ੍ਰਦਾਨ ਕਰਨ ਦੇ ਪ੍ਰਮਾਣਿਕ ਟ੍ਰੈਕ ਰਿਕਾਰਡ ਦੀ ਮਜ਼ਬੂਤ ਨੀਂਹ 'ਤੇ ਬਣਾਇਆ ਗਿਆ ਹੈ।