ਕੁਮਾਰ ਮੰਗਲਮ ਬਿਰਲਾ, ਪ੍ਰਧਾਨ, ਅਦਿਤਿਆ ਬਿਰਲਾ ਗਰੁੱਪ
ਪ੍ਰਧਾਨ ਮੰਤਰੀ ਮੋਦੀ ਦਾ ਸਾਸ਼ਨ, ਲੋਕ ਕੀ ਚਾਹੁੰਦੇ ਹਨ, ਬਹੁਤ ਸਪੱਸ਼ਟ ਤੌਰ `ਤੇ ਪਰਿਭਾਸ਼ਿਤ ਉਦੇਸ਼ਾਂ 'ਤੇ ਪੂਰਾ ਧਿਆਨ, ਨਵੀਂ ਨੀਤੀ ਬਣਾਉਣਾ ਅਤੇ ਉਨ੍ਹਾਂ ਦੀ ਸਥਾਪਨਾ ਵਿੱਚ ਤੇਜ਼ੀ ਵਰਗੀਆਂ ਚੀਜਾਂ ਦੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਹਨ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਦੇਸ਼ ਵਿੱਚ ਵਪਾਰ ਕਰਨਾ ਪਹਿਲਾਂ ਤੋਂ ਬਹੁਤ ਅਸਾਨ ਹੋ ਗਿਆ ਹੈ।