ਕੇ ਚੰਦਰਸ਼ੇਖਰ ਰਾਓ, ਮੁੱਖ ਮੰਤਰੀ, ਤੇਲੰਨਗਾਨਾ
ਨੋਟਬੰਦੀ ਕਾਲੇ ਧਨ, ਆਤੰਕਵਾਦ ਭ੍ਰਿਸ਼ਟਾਚਾਰ ਅਤੇ ਜਾਅਲੀ ਕਰੰਸੀ ਨੂੰ ਰੋਕਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਹ ਰਾਸ਼ਟ ਨਿਰਮਾਣ ਦੇ ਹਿਤ ਵਿੱਚ ਹੈ। ਤੇਲੰਗਾਨਾ ਇੱਕ ਨੰਬਰ ਰਾਜ ਹੈ, ਜਦੋਂ ਕੈਸ਼ਲੇਸ ਲੈਣ-ਦੇਣ ਦੀ ਗੱਲ ਆਉਦੀਂ ਹੈ ਤਾਂ ਤੇਲੰਨਗਾਨਾ ਇੱਕ ਨੰਬਰ ਦਾ ਰਾਜ ਹੈ। ਸਿੱਧੀਪੀਠ ਪੂਰੀ ਤਰ੍ਹਾਂ ਤੋਂ ਕੈਸ਼ਲੇਸ ਹੋਵੇਗਾ।