ਕੈਲਾਸ਼ ਖੇਰ, ਗਾਇਕ
ਅਜਿਹੀ ਪ੍ਰੇਰਕ ਸ਼ਖ਼ਸੀਅਤ ਦਾ ਜਨਮ ਦਿਨ, ਜਿਨ੍ਹਾਂ ਦਾ ਜੀਵਨ ਇੱਕ ਉਤਸਵ ਹੈ, ਇੱਕ ਉੱਲਾਸ ਹੈ। ਸਾਡੇ ਆਦਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨਮ ਦਿਨ 'ਤੇ ਸਾਰੇ ਵਿਸ਼ਵ ਨੂੰ ਵਧਾਈਆਂ ਅਤੇ ਅਨੰਤ ਸ਼ੁਭਕਾਮਨਾਵਾਂ। ਹਰ ਸਾਲ ਦੀ ਤਰ੍ਹਾਂ ਅੱਜ ਭੀ ਚੰਗੀ ਸਿਹਤ ਅਤੇ ਅਖੰਡ ਊਰਜਾ ਦੀ ਪ੍ਰਾਰਥਨਾ ਲਈ ਮਹਾਯੱਗ ਅਤੇ ਅਖੰਡ ਭੰਡਾਰੇ ਦਾ ਆਯੋਜਨ ਰਿਸ਼ੀਕੇਸ਼ ਆਸ਼ਰਮ ਵਿੱਚ ਕੀਤਾ ਜਾ ਰਿਹਾ ਹੈ। ਸੈਂਕੜੇ ਸਾਧੂ-ਮਹਾਤਮਾ ਮੰਤਰ ਉਚਾਰ ਰਹੇ ਹਨ। ਅਜਿਹਾ ਲਗਿਆ ਜਿਵੇਂ ਕੋਈ ਤਿਉਹਾਰ ਹੋਵੇ। ਹਰ ਹਰ ਮਹਾਦੇਵ।