ਪਿਆਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ, ਕਿਰਪਾ ਕਰਕੇ ਤੁਹਾਡੀ ਪਰਾਹੁਣਚਾਰੀ ਦੇ ਲਈ ਅਤੇ ਇਸ ਜੀ20 ਸਮਿਟ ਨੂੰ ਸਫ਼ਲ ਬਣਾਉਣ ਵਾਸਤੇ ਅਣਥੱਕ ਪ੍ਰਯਤਨ ਕਰਨ ਲਈ ਮੇਰਾ ਹਾਰਦਿਕ ਧੰਨਵਾਦ ਸਵੀਕਾਰ ਕਰੋ।