ਭਾਰਤੀ ਚੋਣ ਨਤੀਜਿਆਂ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹਾਰਦਿਕ ਵਧਾਈਆਂ। ਦੁਨੀਆ ਦੇ ਸਭ ਤੋਂ ਬੜੇ ਵੋਟਿੰਗ ਅਭਿਆਸ ਵਿੱਚ ਲੋਕਤੰਤਰ ਦਾ ਉਤਸਵ ਦੇਖਣਾ ਸ਼ਾਨਦਾਰ ਹੈ। ਮੈਂ ਨਿਊਜ਼ੀਲੈਂਡ-ਭਾਰਤ ਸਬੰਧਾਂ ਵਿੱਚ ਸਾਰਥਕ ਵਾਧਾ ਹਾਸਲ ਕਰਨ ਦੇ ਲਈ ਭਾਰਤ ਸਰਕਾਰ ਦੇ ਨਾਲ ਕੰਮ ਕਰਨ ਦੇ ਲਈ ਉਤਸੁਕ ਹਾਂ।