ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਪਹਿਲੇ ਬਜਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਰੋਜ਼ਗਾਰ 'ਤੇ ਜ਼ੋਰ ਦਿੱਤਾ ਗਿਆ ਹੈ... ਰੋਜ਼ਗਾਰ ਸਿਰਜਣਾ ਦੇ ਲਈ ਨਿਯੁਕਤੀਕਾਰਾਂ ਅਤੇ ਕਰਮਚਾਰੀਆਂ ਦੋਨਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਨਵੇਂ ਬਜਟ ਐਲਾਨ ਪਿਛਲੀਆਂ ਸਫ਼ਲਤਾਵਾਂ 'ਤੇ ਵਿਵੇਕਪੂਰਨ ਤਰੀਕੇ ਨਾਲ ਅਧਾਰਿਤ ਹਨ।