ਕ੍ਰਿਸ਼ਨਾ ਐਲਾ, ਚੇਅਰਮੈਨ, ਭਾਰਤ ਬਾਇਓਟੈੱਕ ਲਿਮਿਟਿਡ
ਸਾਨੂੰ ਦੇਸ਼ 'ਤੇ ਸੱਚਮੁੱਚ ਮਾਣ ਹੈ। ਪ੍ਰਧਾਨ ਮੰਤਰੀ ਮੋਦੀ ਦ੍ਰਿੜ੍ਹ ਸਨ ਅਤੇ ਉਨ੍ਹਾਂ ਨੇ ਸ਼ੁਰੂਆਤੀ ਨਿਰਾਸ਼ਾਵਾਦ ਨੂੰ ਇੱਕ ਅਵਸਰ ਵਿੱਚ ਬਦਲ ਦਿੱਤਾ। ਇੱਕ ਨੇਤਾ ਦੀ ਇਹੀ ਪਹਿਚਾਣ ਹੁੰਦੀ ਹੈ।