ਦੁਨੀਆ ਦੇ ਸਭ ਤੋਂ ਮਕਬੂਲ ਨੇਤਾ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ, ਇੱਕ ਸਾਧਾਰਣ ਵਿਅਕਤੀ ਜੋ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਜ਼ਰੀਏ ਸਸ਼ਕਤੀਕਰਣ ਦੀਆਂ ਉਚਾਈਆਂ ਤੱਕ ਪਹੁੰਚੇ ਅਤੇ ਨਵੇਂ ਭਾਰਤ ਦੇ ਸ਼ਿਲਪੀ ਬਣ ਗਏ। ਤੁਸੀਂ ਭਾਰਤਵਾਸੀਆਂ ਦੇ ਲਈ ਸਿਰਫ਼ ਇੱਕ ਪ੍ਰਧਾਨ ਮੰਤਰੀ ਨਹੀਂ ਹੋ, ਭਗਵਾਨ ਰਾਮ ਦੀ ਤਰ੍ਹਾਂ ਤੁਹਾਡਾ ਨਾਮ ਇਸ ਦੇਸ਼ ਦੀ ਚੇਤਨਾ ਵਿੱਚ ਹਮੇਸ਼ਾ ਦੇ ਲਈ ਅੰਕਿਤ ਹੋ ਗਿਆ ਹੈ। ਨਰੇਂਦਰ ਮੋਦੀ ਜੀ, ਤੁਹਾਡੇ ਲੰਬੇ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕਰਦੀ ਹਾਂ।