ਅੰਤ੍ਰਿਮ ਬਜਟ ਦੂਰਦਰਸ਼ੀ ਹੈ ਅਤੇ ਇੱਕ ਵਿਵੇਕਪੂਰਨ ਵਿੱਤੀ ਨੀਤੀ ਨੂੰ ਦਰਸਾਉਂਦਾ ਹੈ। ਸਮੂਹਿਕ ਪ੍ਰਗਤੀ 'ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕਰਦੇ ਹੋਏ ਇਹ "ਸਭ ਦੇ ਲਈ ਆਵਾਸ" ਮਿਸ਼ਨ ਦੇ ਨਾਲ ਸਹਿਜਤਾ ਨਾਲ ਜੁੜਦਾ ਹੈ।