ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਕਿ ਭਾਰਤ ਆਪਣੇ ਪੈਰਾਂ 'ਤੇ ਖੜ੍ਹਾ ਹੋਵੇ। ਉਹ ਆਤਮ-ਨਿਰਭਰਤਾ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੇ ਕਿਸੇ ਨੂੰ ਮਜਬੂਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੇ ਅਧੀਨ ਰਹਿਣਾ ਪਸੰਦ ਕਰਦੇ ਹਨ। ਮੋਦੀ ਜੀ ਛੇਤੀ ਸਿੱਖਦੇ ਹਨ ਅਤੇ ਨਵੇਂ ਨਜ਼ਰੀਏ ਅਪਣਾਉਂਦੇ ਹਨ। ਇੱਕ ਕੁਸ਼ਲ ਰਾਜਨੇਤਾ ਦੀ ਤਰ੍ਹਾਂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਈ ਦੇਸ਼ਾਂ ਨਾਲ ਆਪਣੇ ਦੁਵੱਲੇ ਸਬੰਧਾਂ ਨੂੰ ਨਵੀਂ ਮਜਬੂਤੀ ਦਿੱਤੀ ਹੈ।