ਗੋਪੀਚੰਦ ਪੀ. ਹਿੰਦੂਜਾ, ਚੇਅਰਮੈਨ, ਹਿੰਦੂਜਾ ਗਰੁੱਪ
ਅੰਤ੍ਰਿਮ ਬਜਟ ਨੇ ਸਰਕਾਰਾਂ ਦੁਆਰਾ ਅਕਸਰ ਅਪਣਾਏ ਜਾਣ ਵਾਲੇ ਕਿਸੇ ਭੀ ਲੋਕਲੁਭਾਵਨ ਉਪਾਅ ਨੂੰ ਖਾਰਜ ਕਰ ਦਿੱਤਾ ਹੈ... ਕੁੱਲ ਮਿਲਾ ਕੇ, ਇਹ ਅੰਤ੍ਰਿਮ ਬਜਟ ਸਥਿਰਤਾ ਅਤੇ ਨਿਰੰਤਰਤਾ 'ਤੇ ਜ਼ੋਰ ਦਿੰਦਾ ਹੈ, ਅਤੇ ਸਾਵਧਾਨੀਪੂਰਵਕ ਗਤੀ ਵਾਧੇ ਦੇ ਨਾਲ ਦੇਸ਼ ਨੂੰ ਅੱਗੇ ਵਧਾਉਣ ਦਾ ਪ੍ਰਯਾਸ ਕਰਦਾ ਹੈ। ਇਸ ਨੂੰ ਇੱਕ ਨਵੀਂ ਉਡਾਣ ਭਰਨ ਦੇ ਲਈ ਤਿਆਰ ਮੰਨਿਆ ਜਾ ਸਕਦਾ ਹੈ। ਹੁਣ ਜੁਲਾਈ 2024 ਵਿੱਚ ਆਉਣ ਵਾਲੇ ਪੂਰਨ ਬਜਟ ਦਾ ਇੰਤਜ਼ਾਰ ਹੈ।