ਗੁਜਰਾਤ ਨੂੰ ਹੋਰ ਰਾਜਾਂ ਲਈ ਇੱਕ ਰੋਲ ਮਾਡਲ ਹੋਣਾ ਚਾਹੀਦਾ ਹੈ। ਜਦੋਂ ਦੇਸ਼ ਵਿੱਚ ਕਿਸਾਨ ਵਿਕਾਸ ਦਰ ਮੁਸ਼ਕਿਲ ਨਾਲ 4% ਦੇ ਆਸਪਾਸ ਸੀ, ਤਾਂ ਵਿਕਾਸ ਨੂੰ ਲੈ ਕੇ ਮੋਦੀ ਜੀ ਦੀ ‘‘ਦ੍ਰਿੜ੍ਹਤਾ’’ ਸਦਕਾ ਗੁਜਰਾਤ ਵਿੱਚ ਇਹ 10% ਸੀ। ਮੋਦੀ ਜੀ ਇੱਕ ਸੱਚੇ ਆਈਕਨ (icon)ਹਨ ਜਿਨ੍ਹਾਂ ਨੂੰ ਫਾਲੋ ਕਰਨ ਲਈ ਲੋਕ ਤਿਆਰ ਹਨ। ਉਹ ਭਾਰਤ ਦੇ ਨੌਜਵਾਨਾਂ ਲਈ ਇੱਕ ਸੱਚੇ ਆਈਕਨ (icon) ਹਨ।)