ਅੱਜ, ਉਮੀਦ ਦੀ ਜਿੱਤ, ਨਫ਼ਰਤ ਦੀ ਹਾਰ ਹੋਈ ਹੈ। ਅੱਜ ਕੰਮ ਦੀ ਜਿੱਤ, ਬਹਾਨੇਬਾਜ਼ੀ ਦੀ ਹਾਰ ਹੋਈ ਹੈ। ਅੱਜ, ਮੇਰੇ ਭਾਰਤ ਦੀ ਜਿੱਤ ਹੋਈ ਹੈ। ਭਾਜਪਾ ਅਤੇ @narendramodi ਇਤਿਹਾਸਕ ਜਿੱਤ ਲਈ ਵਧਾਈ !