ਤੁਸੀਂ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹੋ ਜਿਨ੍ਹਾਂ ਨੇ ਦੇਸ਼ ਨੂੰ ਰਫ਼ਤਾਰ ਦੇਕੇ ਅਤੇ ਵਿਕਾਸ ਦਾ ਰਸਤਾ ਦਿਖਾ ਕੇ ਦੇਸ਼ ਦੀ ਸੂਰਤ ਨੂੰ ਬਦਲ ਕੇ ਰੱਖ ਦਿੱਤਾ ਹੈ। ਨੇਤਾ ਜੀ ਦੇ ਦਸਤਾਵੇਜਾਂ ਨੂੰ ਜਨਤਕ ਕਰਕੇ ਤੁਹਾਡੀ ਸਰਕਾਰ ਨੇ ਇਤਿਹਾਸ ਸਿਰਜਿਆ ਹੈ, ਜਿਸ ਨਾਲ ਅਜ਼ਾਦ ਭਾਰਤ ਵਿਚ ਪਾਰਦਰਸ਼ਿਤਾ ਦਾ ਦਾ ਯੁੱਗ ਕਾਇਮ ਹੋਇਆ ਹੈ।