ਜਸਟਿਨ ਟਰੂਡੋ, ਪ੍ਰਧਾਨ ਮੰਤਰੀ, ਕੈਨੇਡਾ
ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਫਿਰ ਚੁਣੇ ਜਾਣ ਲਈ ਨਰੇਂਦਰ ਮੋਦੀ ਨੂੰ ਵਧਾਈਆਂ। ਆਓ ਸਿੱਖਿਆ ਤੇ ਇਨੋਵੇਸ਼ਨ, ਵਪਾਰ ਵਿੱਚ ਨਿਵੇਸ਼ ਕਰਦੇ ਅਤੇ ਜਲਵਾਯੂ ਪਰਿਵਰਤਨ ਨਾਲ ਲੜਦੇ ਹੋਏ ਕੈਨੇਡੀਅਨਾਂ ਅਤੇ ਭਾਰਤੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਇਕੱਠੇ ਕੰਮ ਕਰਦੇ ਰਹੀਏ।